Monday, 19 October 202611:25 am ISTIndia edition

सच, सीधे आप तक

Book ad space

Just in

Politics

Khabran Da Prime Time | ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ 'ਤੇ ਵਿਰੋਧੀ ਧਿਰਾਂ ਕਿਉਂ ਚੁੱਕ ਰਹੀਆਂ ਸਵਾਲ ?

Image: News18 Punjabi News. Rights remain with the publisher.

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦੇ ਕੀ ਸਿਆਸੀ ਮਾਇਨੇ ਹਨ? ਵਿਰੋਧੀ ਧਿਰਾਂ ਇਸ ਦੌਰੇ ’ਤੇ ਸਵਾਲ ਕਿਉਂ ਚੁੱਕ ਰਹੀਆਂ ਹਨ? ਕੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਨੂੰ ਲੈ ਕੇ ਸਿਆਸਤ ਹੋ ਰਹੀ ਹੈ? ਭਾਜਪਾ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਵਿੱਚ ਕਿੰਨਾ ਦਮ ਹੈ? ਕੀ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦਾ ਨਸ਼ਿਆਂ ਦਾ ਮੁੱਦਾ ਹੋਰ ਗਰਮਾਏਗਾ? ਨਸ਼ਿਆਂ ਦੇ ਮੁੱਦੇ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਕਿਉਂ ਹੈ? ਜਾਣੋ ਇਸ ਸਿਆਸੀ ਘਟਨਾਕ੍ਰਮ ਦੇ ਸਾਰੇ ਅਹਿਮ ਪਹਿਲੂ। is the political significance of Union Home Minister Amit Shah’s visit to Punjab? Why are opposition parties questioning the visit? Is politics being played over meetings with affected families?…

Read the full report on News18 Punjabi News

Story file

Section
Politics
Topics
Elections, Crime & safety
Places
Punjab
First reported by
News18 Punjabi News
Reporter
news18 punjabi
Published
Sunday, 18 October 2026, 9:20 pm IST
Coverage
One outlet so far

How this page works. The Headline Update lists this report from News18 Punjabi News with a short summary and a link to the original. The original reporting and photograph belong to the publisher. Spotted an error in our summary? Tell our corrections desk.

Related stories

More Politics news

See all