Diljit Dosanjh on Parminder Jhota | ਪਰਵਿੰਦਰ ਝੋਟੇ ਦੇ ਹੱਕ 'ਚ ਖੜੇ ਹੋਏ ਦਿਲਜੀਤ, ਪੋਸਟ ਪਾ ਕੇ ਕਹੀ ਵੱਡੀ ਗੱਲ

ਦਿਲਜੀਤ ਦੋਸਾਂਝ ਨੇ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿੱਚ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ। ਦਿਲਜੀਤ ਨੇ ਝੋਟਾ ਨੂੰ ‘ਸ਼ਹੀਦ ਪਰਵਿੰਦਰ ਸਿੰਘ ਝੋਟਾ’ ਕਹਿੰਦਿਆਂ ਲਿਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚਾ ਪੰਜਾਬ ਪਰਿਵਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। Dosanjh has shared a social media post in support of Parvinder Singh Jhota. Referring to him as “Shaheed Parvinder Singh Jhota,” Diljit wrote that the entire Punjab stands with the family during this difficult time.
He also said that the family deserves justice.
Read the full report on News18 Punjabi News
Story file
- Section
- India
- Places
- Punjab
- First reported by
- News18 Punjabi News
- Reporter
- news18 punjabi
- Published
- Monday, 19 October 2026, 8:19 am IST
- Coverage
- One outlet so far
How this page works. The Headline Update lists this report from News18 Punjabi News with a short summary and a link to the original. The original reporting and photograph belong to the publisher. Spotted an error in our summary? Tell our corrections desk.



