Punjab Di Taja Khabar | 11 ਵਜੇ ਦੀਆਂ ਵੱਡੀਆਂ ਖ਼ਬਰਾਂ | Raja Warring | Parwinder Jhota | Manpreet Aayali
ਅਕਾਲੀ ਦਲ ਵਾਰਿਸ ਪੰਜਾਬ ਦੇ ਲੀਡਰ ਮਨਪ੍ਰੀਤ ਇਆਲੀ ਦਾ ਇਲਜ਼ਾਮ,ਜਗਰਾਉਂ ਪੁਲਿਸ ਨੇ ਹਲਵਾਰਾ ਚੌਂਕ ਚ ਨਾਕਾ ਲਗਾ ਕੇ ਰੋਕਿਆ ,ਮਾਨਸਾ ਜਾ ਰਹੇ ਸਨ ਮਨਪ੍ਰੀਤ ਇਆਲੀ,ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਜਾ ਰਹੇ ਮਾਨਸਾ














